ਨਗਰ ਪੰਚਾਇਤ ਘੱਗਾ ਦੇ ਈਓ ਦਾ ਚਾਰਜ ਚੇਤਨ ਸ਼ਰਮਾ ਨੇ ਸੰਭਾਲਿਆ
05:12 AM Jan 06, 2025 IST
ਨਿੱਜੀ ਪੱਤਰ ਪ੍ਰੇਰਕਘੱਗਾ, 5 ਜਨਵਰੀ
Advertisement
ਨਗਰ ਪੰਚਾਇਤ ਘੱਗਾ ਦੇ ਕਾਰਜਸਾਧਕ ਅਫਸਰ ਦੇ ਵਾਧੂ ਚਾਰਜ ਵਜੋਂ ਕਾਰਜਭਾਰ ਘਨੌਰ ਨਗਰ ਪੰਚਾਇਤ ਦੇ ਈਓ ਚੇਤਨ ਸ਼ਰਮਾ ਨੇ ਸੰਭਾਲ ਲਿਆ ਹੈ| ਇਹ ਅਹੁਦਾ ਪਿਛਲੀ ਦਿਨੀਂ ਘੱਗਾ ਦੇ ਈਓ ਬਲਜਿੰਦਰ ਕੌਰ ਸੰਧੂ ਦੀ ਸੇਵਾਮੁਕਤੀ ਮਗਰੋਂ ਖਾਲੀ ਚੱਲ ਰਿਹਾ ਸੀ| ਦੱਸਣਯੋਗ ਹੈ ਕਿ ਸੇਵਾਮੁਕਤ ਹੋਏ ਈਓ ਸੰਧੂ ਕੋਲ ਪਾਤੜਾਂ ਦਾ ਵੀ ਵਾਧੂ ਚਾਰਜ ਸੀ, ਅਜਿਹੇ ’ਚ ਪਾਤੜਾਂ ਦਾ ਖਾਲੀ ਹੋਇਆ ਪਦ ਫਿਲਹਾਲ ਈਓ ਲਖਬੀਰ ਸਿੰਘ ਨੂੰ ਵਾਧੂ ਚਾਰਜ ਵਜੋਂ ਸੌਂਪ ਦਿੱਤਾ ਹੈ|
Advertisement
Advertisement