ਦੇਸ਼ ਛੱਡ ਕੇ ਭੱਜੇ ਅਫ਼ਗਾਨੀਆਂ ਨੂੰ ਮੁਲਕ ਪਰਤਣ ਦੀ ਅਪੀਲ
04:38 AM Jun 08, 2025 IST
ਕਾਬੁਲ: ਤਾਲਿਬਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਹਸਨ ਅਖੁੰਦ ਨੇ ਈਦ-ਉਲ-ਅਜ਼ਾਹ ਮੌਕੇ ਦੇਸ਼ ਛੱਡ ਕੇ ਭੱਜੇ ਅਫ਼ਗਾਨੀਆਂ ਨੂੰ ਮੁਲਕ ਪਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁਆਫ਼ੀ ਦੀ ਪੇਸ਼ਕਸ਼ ਕਰਦਿਆਂ ਵਾਅਦਾ ਕੀਤਾ ਕਿ ਜੇ ਅਫ਼ਗਾਨ ਨਾਗਰਿਕ ਵਤਨ ਪਰਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। -ਏਪੀ
Advertisement
Advertisement