ਦੇਸ਼ ’ਚ ਬਣਿਆ ਹਲਕਾ ਲੜਾਕੂ ਜਹਾਜ਼ ਪਹਿਲੀ ਵਾਰ ਜੰਗੀ ਬੇੜੇ ਵਿਕਰਾਂਤ ’ਤੇ ਉਤਾਰਿਆ
02:32 AM Feb 07, 2023 IST
ਨਵੀਂ ਦਿੱਲੀ, 6 ਫਰਵਰੀ
Advertisement
ਭਾਰਤ ਵਿੱਚ ਵਿਕਸਤ ਹਲਕੇ ਲੜਾਕੂ ਜਹਾਜ਼ (ਐੱਲਸੀਏ-ਨੇਵੀ) ਨੂੰ ਅੱਜ ਪਹਿਲੀ ਵਾਰ ਜੰਗੀ ਬੇੜੇ ਆਈਐੱਨਐੱਸ ਵਿਕਰਾਂਤ ‘ਤੇ ਉਤਾਰਿਆ ਗਿਆ। ਭਾਰਤੀ ਜਲ ਸੈਨਾ ਨੇ ਇਸ ਨੂੰ ਇਤਿਹਾਸਕ ਪ੍ਰਾਪਤੀ ਕਰਾਰ ਦਿੱਤਾ ਹੈ। ਜਲ ਸੈਨਾ ਨੇ ਕਿਹਾ ਕਿ ਉਸ ਦੇ ਪਾਇਲਟ ਨੇ ਲੜਾਕੂ ਜਹਾਜ਼ ਨੂੰ ਬੇੜੇ ‘ਤੇ ਉਤਾਰਿਆ। –ਪੀਟੀਆਈ
Advertisement
Advertisement
Advertisement