ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਮਾਗੀ ਕੈਂਸਰ ਤੋਂ ਪੀੜਤ ਨੌਜਵਾਨ ਦੀ ਮੌਤ

05:15 AM Dec 22, 2024 IST

ਪੱਤਰ ਪ੍ਰੇਰਕ
ਕੁੱਪ ਕਲਾਂ, 21 ਦਸੰਬਰ
ਜ਼ਿਲ੍ਹਾ ਮਾਲੇਰਕੋਟਲਾ ਪਿੰਡ ਕੁੱਪ ਕਲਾਂ ਵਿੱਚ ਦਿਮਾਗੀ ਕੈਂਸਰ ਨਾਲ ਪੀੜਤ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਕੇਵਲ ਸਿੰਘ ਔਲਖ ਕੁੱਪ ਕਲਾਂ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਮਨਿੰਦਰਜੀਤ ਸਿੰਘ 12 ਜਮਾਤਾਂ ਹੀ ਪਾਸ ਕਰ ਸਕਿਆ ਸੀ ਕਿ ਖੇਡਦੇ ਸਮੇਂ ਮਨਿੰਦਰਜੀਤ ਦੀ ਅਚਾਨਕ ਬਾਂਹ ਪਿੱਛੇ ਵੱਲ ਘੁੰਮ ਜਾਂਦੀ ਸੀ ਤੇ ਲੱਤ ਕੰਬਣ ਲੱਗ ਜਾਂਦੀ ਸੀ। ਮੁੱਢਲੀ ਜਾਂਚ ਦੌਰਾਨ ਦਿਮਾਗ ਵਿੱਚ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਬੀਤੇ ਕਰੀਬ ਤਿੰਨ ਵਰ੍ਹਿਆਂ ਤੋਂ ਲੁਧਿਆਣਾ ਦੇ ਹਸਪਤਾਲ ਤੋਂ ਮਨਿੰਦਰਜੀਤ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

Advertisement

Advertisement