ਤਿਰੰਗਾ ਮਾਰਚ ਕੱਢਿਆ
04:13 AM May 17, 2025 IST
ਪੱਤਰ ਪ੍ਰੇਰਕ
ਦਸੁਹਾ, 16 ਮਈ
ਇਥੇ ਪਾਕਿਸਤਾਨ ਖਿਲਾਫ਼ ‘ਅਪਰੇਸ਼ਨ ਸਿੰਧੂਰ’ ਤਹਿਤ ਭਾਰਤੀ ਫ਼ੌਜ ਨੂੰ ਸਮਰਪਿਤ ਵਿਸ਼ਾਲ ਤਿਰੰਗਾ ਮਾਰਚ ਕੀਤਾ ਗਿਆ। ਇਸ ਦੀ ਅਗਵਾਈ ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਵੱਲੋਂ ਕੀਤੀ ਗਈ। ਇਹ ਮਾਰਚ ਕੌਮੀ ਏਕਤਾ ਨੂੰ ਪ੍ਰਗਟਾਉਂਦਾ ਹੋਇਆ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਲੰਘਿਆ। ਇਸ ਮੌਕੇ ਰਵੀ ਸ਼ਿੰਗਾਰੀ, ਜਸਵੰਤ ਸਿੰਘ ਪੱਪੂ ਸੋਹਲ, ਅਮੋਲਕ ਹੁੰਦਲ ਆਦਿ ਹਾਜ਼ਰ ਸਨ।
Advertisement
Advertisement