ਟਿੰਕਰਬੈੱਲ ਸਕੂਲ ’ਚ ਵਰਕਸ਼ਾਪ ਲਾਈ
04:45 AM Jun 05, 2025 IST
ਪੰਚਕੂਲਾ (ਪੀਪੀ ਵਰਮਾ): ਟਿੰਕਰਬੈੱਲ ਸਕੂਲ ਵਿੱਚ ਲੱਗੀ ਕਲਾ ਵਰਕਸ਼ਾ ਅੱਜ ਸਮਾਪਤ ਹੋ ਗਈ। ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਨੇ ਪ੍ਰੋਗਰਾਮ ਵੀ ਕੀਤਾ। ਇਸ ਵਰਕਸ਼ਾਪ ਵਿੱਚ 100 ਤੋਂ ਵੱਧ ਬੱਚਿਆਂ ਦੀ ਹਿੱਸਾ ਲਿਆ। ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿੱਚ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ। ਪ੍ਰਿੰਸੀਪਲ ਕਮ ਡਾਇਰੈਟਰ ਗੀਤਿਕਾ ਸੇਠੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਕੈਂਪ ਦੌਰਾਨ ਬੱਚਿਆਂ ਨੇ ਟਿੰਕਰਬੈਲ ਸਕੂਲ ਸੈਕਟਰ-8 ਵਿੱਚ ‘ਫਾਦਰਜ਼ ਡੇਅ’ ਮਨਾਇਆ। ਇਸ ਦੇ ਮੱਦੇਨਜ਼ਰ ਬੱਚਿਆਂ ਨੂੰ ਕਈ ਗਤੀਵਿਧੀਆਂ ਕਰਵਾਈਆਂ ਗਈਆਂ।
Advertisement
Advertisement