ਗੁਆਚੇ ਮੋਬਾਈਲ ਮਾਲਕਾਂ ਹਵਾਲੇ ਕੀਤੇ
05:56 AM Jan 12, 2025 IST
ਨਿੱਜੀ ਪੱਤਰ ਪ੍ਰੇਰਕਕਪੂਰਥਲਾ, 11 ਜਨਵਰੀ
ਨਿੱਜੀ ਪੱਤਰ ਪ੍ਰੇਰਕਕਪੂਰਥਲਾ, 11 ਜਨਵਰੀ
Advertisement
ਜ਼ਿਲ੍ਹਾ ਪੁਲੀਸ ਨੇ ਲੋਕਾਂ ਦੇ ਗੁਆਚੇ ਹੋਏ ਮੋਬਾਈਲ ਲੱਭ ਕੇ ਲੋਕਾਂ ਦੇ ਹਵਾਲੇ ਕੀਤੇ ਹਨ। ਇਸ ਸਬੰਧੀ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਗੁਆਚੇ ਮੋਬਾਈਲਾਂ ਨੂੰ ਲੋਕਾਂ ਪਾਸੋਂ ਬਰਾਮਦ ਕਰ ਕੇ 30 ਮੋਬਾਈਲ ਫ਼ੋਨ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਹਨ। ਐੱਸ.ਐੱਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਦਾ ਵੀ ਮੋਬਾਈਲ ਗੁੰਮ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਉਹ ਸਾਂਝ ਕੇਂਦਰ ’ਚ ਆਪਣੀ ਸ਼ਿਕਾਇਤ ਦਰਜ ਕਰਵਾਏ ਤੇ ਪੁਲੀਸ ਪੂਰੀ ਕੋਸ਼ਿਸ਼ ਨਾਲ ਸਮੇਂ ਸਿਰ ਉਸਦਾ ਗੁੰਮ ਹੋਇਆ ਮੋਬਾਈਲ ਮਾਲਕ ਹਵਾਲੇ ਕਰ ਸਕੇ।
Advertisement
Advertisement