ਕੈਬਨਿਟ ਮੰਤਰੀ ਗੋਇਲ ਦੀ ਭਤੀਜ ਨੂੰਹ ਦਾ ਦੇਹਾਂਤ
05:18 AM Jun 09, 2025 IST
ਪੱਤਰ ਪ੍ਰੇਰਕ
ਲਹਿਰਾਗਾਗਾ, 8 ਜੂਨ
ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਭਤੀਜ ਨੂੰਹ ਸਰਕਾਰੀ ਅਧਿਆਪਕਾ ਮੋਨਿਕਾ ਗੋਇਲ (42) ਪਤਨੀ ਅਮਨਦੀਪ ਗੋਇਲ (ਦੀਪੂ) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਲਾਲਜੀਤ ਭੁੱਲਰ, ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਰਾਹੁਲਇੰਦਰ ਸਿੰਘ ਸਿੱਧੂ, ਸਨਮੀਕ ਸਿੰਘ ਹੈਨਰੀ, ਪੀਪੀਸੀਸੀ ਦੇ ਮੈਂਬਰ ਦੁਰਲਭ ਸਿੱਧੂ, ਭਾਜਪਾ ਆਗੂ ਸੱਤਪਾਲ ਸਿੰਗਲਾ, ਭਾਜਪਾ ਦੇ ਮੰਡਲ ਪ੍ਰਧਾਨ ਸੋਹਨ ਲਾਲ ਗੁਰਨੇ, ‘ਆਪ’ ਆਗੂ ਗੁਰਲਾਲ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ, ਨਗਰ ਕੌਂਸਲ ਦੇ ਸਾਬਕਾ ਐਕਟਿੰਗ ਪ੍ਰਧਾਨ ਕਪਲਾਸ ਤਾਇਲ, ਡੀਐੱਸਪੀ ਰਣਵੀਰ ਸਿੰਘ ਨੇ ਗੋਇਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ ਹੈ।
Advertisement
Advertisement