ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਅਰਟੈੱਲ ਵੱਲੋਂ ਪੰਜਾਬ ਵਿੱਚ ਸਪੈਕਟ੍ਰਮ ਦਾ ਵਿਸਤਾਰ

08:51 AM Sep 13, 2024 IST

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਏਅਰਟੈੱਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਾਧੂ ਸਪੈਕਟ੍ਰਮ ਦਾ ਵਿਸਤਾਰ ਕੀਤਾ ਹੈ ਜਿਸ ਨਾਲ ਗਾਹਕਾਂ ਨੂੰ ਤੇਜ਼ ਬ੍ਰਾਊਜ਼ਿੰਗ ਸਪੀਡ ਅਤੇ ਬਿਹਤਰ ਇਨਡੋਰ ਕਵਰੇਜ ਮਿਲੇਗੀ। ਕੰਪਨੀ ਦੇ ਸੀਈਓ ਅੱਪਰ ਨਾਰਥ ਪੁਸ਼ਪਿੰਦਰ ਸਿੰਘ ਗੁਜਰਾਲ ਨੇ ਅੱਜ ਇੱਥੇ ਕਿਹਾ ਕਿ ਏਅਰਟੈੱਲ ਆਪਣੇ ਨੈੱਟਵਰਕ ਨੂੰ ਵਧਾਉਣ ਲਈ ਵਚਨਬੱਧ ਹੈ। ਇਸ ਨਵੇਂ ਸਪੈਕਟ੍ਰਮ ਦੇ ਸ਼ਾਮਲ ਹੋਣ ਨਾਲ, ਸੂਬੇ ਦੇ ਗਾਹਕ ਹੁਣ ਬਿਹਤਰ ਕਾਲ ਕੁਨੈਕਟੀਵਿਟੀ, ਤੇਜ਼ ਡਾਟਾ ਸਪੀਡ ਸਮੇਤ ਪੂਰੀ ਤਰ੍ਹਾਂ ਨਾਲ ਬਿਹਤਰ ਨੈੱਟਵਰਕ ਦਾ ਲੁਤਫ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਏਅਰਟੈੱਲ ਚੰਡੀਗੜ੍ਹ-ਪੰਜਾਬ ਵਿੱਚ ਆਪਣੇ ਗਾਹਕਾਂ ਨੂੰ ਸਮਰਪਿਤ ਹੈ ਅਤੇ ਗਾਹਕਾਂ ਲਈ ਸੇਵਾ ਅਨੁਭਵ ਨੂੰ ਵਧਾਉਣ ਵਾਲੀਆਂ ਤਕਨੀਕਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ।

Advertisement

Advertisement