ਉੱਤਰ ਪ੍ਰਦੇਸ਼ ’ਚ ‘ਦਿ ਕੇਰਲਾ ਸਟੋਰੀ’ ਕਰ ਮੁਕਤ, ਯੋਗੀ ਆਪਣੇ ਮੰਤਰੀ ਮੰਡਲ ਨਾਲ ਦੇਖਣਗੇ ਫਿਲਮ
04:35 PM May 09, 2023 IST
ਲਖਨਊ (ਯੂਪੀ), 9 ਮਈ
Advertisement
ਉੱਤਰ ਪ੍ਰਦੇਸ਼ ਸਰਕਾਰ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਸੂਬੇ ‘ਚ ਟੈਕਸ-ਮੁਕਤ ਕਰੇਗੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਆਪਣੇ ਮੰਤਰੀ ਮੰਡਲ ਨਾਲ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦੇਖ ਸਕਦੇ ਹਨ। ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਵਿੱਚ ਸ੍ਰੀ ਯੋਗੀ ਨੇ ਕਿਹਾ, ‘ਦਿ ਕੇਰਲਾ ਸਟੋਰੀ ਨੂੰ ਉੱਤਰ ਪ੍ਰਦੇਸ਼ ਵਿੱਚ ਟੈਕਸ ਮੁਕਤ ਕੀਤਾ ਜਾਵੇਗਾ।’
Advertisement
Advertisement