ਆਰਥਿਕ ਨੀਤੀ ਬੋਰਡ ਦੇ ਤਿੰਨ ਉਪ ਚੇਅਰਪਰਸਨਾਂ ਦੇ ਸੇਵਾ ਕਾਲ ’ਚ ਵਾਧਾ
04:41 AM Jun 07, 2025 IST
ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਤਿੰਨ ਉਪ ਚੇਅਰਪਰਸਨਾਂ ਦੇ ਕਾਰਜਕਾਲ ਵਿੱਚ ਤਿੰਨ ਸਾਲ ਦਾ ਵਾਧਾ ਕੀਤਾ ਹੈ। ਇਨ੍ਹਾਂ ਵਿੱਚ ਉਦਯੋਗਪਤੀ ਰਾਜਿੰਦਰ ਗੁਪਤਾ, ਏਐੱਸ ਮਿੱਤਲ ਅਤੇ ਚਾਰਟਰਡ ਅਕਾਊਂਟੈਂਟ ਸੁਨੀਲ ਗੁਪਤਾ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਦਾ ਕਾਰਜਕਾਲ ਅਗਸਤ ’ਚ ਖ਼ਤਮ ਹੋਣਾ ਸੀ ਪਰ ਹੁਣ 2028 ਤੱਕ ਸੇਵਾ ’ਚ ਵਾਧਾ ਦੇ ਦਿੱਤਾ ਗਿਆ ਹੈ।
Advertisement
Advertisement