ਆਈਪੀਐੱਲ ਦੇ ਮੈਚ ਮੁੜ ਅੱਜ ਤੋਂ
04:18 AM May 17, 2025 IST
ਬੰਗਲੂਰੂ: ਭਾਰਤ ਤੇ ਪਾਕਿ ਵਿਚਾਲੇ ਤਣਾਅ ਕਾਰਨ ਮੁਲਤਵੀ ਕੀਤੀ ਗਈ ਆਈਪੀਐੱਲ ਸ਼ਨਿਚਰਵਾਰ ਨੂੰ ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦਰਮਿਆਨ ਮੈਚ ਨਾਲ ਮੁੜ ਸ਼ੁਰੂ ਹੋ ਜਾਵੇਗੀ। ਇਸ ਮੈਚ ਵਿੱਚ ਸਾਰਿਆਂ ਦੀਆਂ ਨਜ਼ਰਾਂ ਵਿਰਾਟ ਕੋਹਲੀ ’ਤੇ ਹੋਣਗੀਆਂ। -ਪੀਟੀਆਈ
Advertisement
Advertisement