ਅਨੁਰਾਗ ਮਾਨਖੰਡ ਫਗਵਾੜਾ ਭਾਜਪਾ ਮੰਡਲ-1 ਦੇ ਪ੍ਰਧਾਨ ਨਿਯੁਕਤ
04:39 AM Dec 23, 2024 IST
ਪੱਤਰ ਪ੍ਰੇਰਕਫਗਵਾੜਾ, 22 ਦਸੰਬਰ
Advertisement
ਭਾਜਪਾ ਹਾਈਕਮਾਂਡ ਵੱਲੋਂ ਇੱਥੋਂ ਦੇ ਵਾਰਡ ਨੰਬਰ 22 ਤੋਂ ਜੇਤੂ ਉਮੀਦਵਾਰ ਅਨੁਰਾਗ ਮਾਨਖੰਡ ਨੂੰ ਫਗਵਾੜਾ ਭਾਜਪਾ ਮੰਡਲ-1 ਦਾ ਕਾਰਜਕਾਰਨੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਰਣਝੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਇੰਚਾਰਜ ਵਿਜੈ ਰੁਪਾਨੀ, ਪੰਜਾਬ ਭਾਜਪਾ ਸੰਗਠਨ ਮਹਾਂਮੰਤਰੀ ਸ਼੍ਰੀ ਨਿਵਾਸਲੂ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਵਿਜੈ ਸਾਂਪਲਾ ਨਾਲ ਸਹਿਮਤੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
Advertisement
Advertisement