For the best experience, open
https://m.punjabitribuneonline.com
on your mobile browser.
Advertisement

ਅਨਾਹਤ ਵਿਸ਼ਵ ਜੂਨੀਅਰ ਸਕੁਅੈਸ਼ ਚੈਂਪੀਅਨਸ਼ਿਪ ਦੇ ਤੀਜੇ ਗੇਡ਼ ’ਚ

08:00 AM Jul 14, 2024 IST
ਅਨਾਹਤ ਵਿਸ਼ਵ ਜੂਨੀਅਰ ਸਕੁਅੈਸ਼ ਚੈਂਪੀਅਨਸ਼ਿਪ ਦੇ ਤੀਜੇ ਗੇਡ਼ ’ਚ
Advertisement

ਨਵੀਂ ਦਿੱਲੀ: ਭਾਰਤ ਦੀ ਅਨਾਹਤ ਸਿੰਘ ਨੇ ਹਿਊਸਟਨ ਵਿੱਚ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਤੀਜੇ ਗੇਡ਼ ਵਿੱਚ ਜਗ੍ਹਾ ਬਣਾ ਲਈ ਹੈ। 16 ਸਾਲਾ ਕੌਮੀ ਚੈਂਪੀਅਨ ਅਨਾਹਤ ਨੇ ਦੱਖਣੀ ਅਫਰੀਕਾ ਦੀ ਡੇਨੇ ਵਾਨ ਜ਼ਾਇਲ ਨੂੰ 11-3 11-2 11-6 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਅਮਰੀਕਾ ਦੀ ਸਮੰਥਾ ਜਾਫੀ ਨਾਲ ਹੋਵੇਗਾ। ਅਨਾਹਤ ਨੂੰ ਪਹਿਲੇ ਗੇਡ਼ ਵਿੱਚ ਬਾਈ ਮਿਲਿਆ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement