For the best experience, open
https://m.punjabitribuneonline.com
on your mobile browser.
Advertisement

ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਦੇ ਸੇਵਾਕਾਲ ’ਚ ਵਾਧਾ

04:57 AM May 08, 2025 IST
ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਦੇ ਸੇਵਾਕਾਲ ’ਚ ਵਾਧਾ
Advertisement

ਨਵੀਂ ਦਿੱਲੀ, 7 ਮਈ

Advertisement

ਕੇਂਦਰ ਸਰਕਾਰ ਨੇ ਅੱਜ ਸੀਬੀਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਵਿੱਚ ਇਕ ਸਾਲ ਦਾ ਵਾਧਾ ਕੀਤਾ ਹੈ। ਸੂਦ ਨੇ 25 ਮਈ 2023 ਨੂੰ ਦੋ ਸਾਲਾਂ ਵਾਸਤੇ ਸੀਬੀਆਈ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਦੀ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਸੂਦ ਦਾ ਕਾਰਜਕਾਲ ਵਧਾਉਣ ਦਾ ਫੈਸਲਾ ਲਿਆ ਗਿਆ। -ਪੀਟੀਆਈ

Advertisement
Advertisement

Advertisement
Author Image

Advertisement