ਵੁਆਇਸ ਆਫ਼ ਪੰਜਾਬ ਵੱਲੋਂ ਸੈਮੀਨਾਰ ਅੱਜ
05:11 AM Jun 08, 2025 IST
Advertisement
ਪੱਤਰ ਪ੍ਰੇਰਕ
ਮਾਨਸਾ, 7 ਜੂਨ
ਵੁਆਇਸ ਆਫ ਮਾਨਸਾ ਵੱਲੋਂ ਈਕੋ ਵੀਲਰਜ਼ ਦੇ ਸਹਿਯੋਗ ਨਾਲ ਭਲ ਕੇ 8 ਜੂਨ ਨੂੰ ਇਥੇ ਬੱਚਤ ਭਵਨ ਵਿਖੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਗੁਰਦੇ ਬਦਲਣ ਦੇ ਮਸ਼ਹੂਰ ਡਾ.ਬਲਦੇਵ ਸਿੰਘ ਔਲ਼ਖ ਚੇਅਰਮੈਨ ਏਵਾਈਕੇਏਆਈ ਲੁਧਿਆਣਾ ਵਲੋਂ ਅੰਗਦਾਨ ਸਬੰਧੀ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦੇ ਨਾਲ-ਨਾਲ ਵੱਖ-ਵੱਖ ਅੰਗਾਂ ਦੇ ਦਾਨ ਰਾਹੀਂ ਬਚਾਈਆਂ ਜਾ ਸਕਣ ਵਾਲੀਆਂ ਜਾਨਾਂ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਲੋਕਾਂ ਨੂੰ ਸੈਮੀਨਾਰ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।Advertisement
Advertisement
Advertisement
Advertisement