ਵਾਹਨਾਂ ਦੀ ਸਕਰੈਪਿੰਗ ਪਾਲਿਸੀ ਬਾਰੇ ਫ਼ੈਸਲਾ ਛੇਤੀ

ਨਵੀਂ ਦਿੱਲੀ, 19 ਸਤੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਮੋਦੀ ਵਜ਼ਾਰਤ ਜਲਦੀ ਹੀ ਵਾਹਨਾਂ ਨੂੰ ਸਕਰੈਪ ਕਰਨ ਦੀ ਤਜਵੀਜ਼ਤ ਪਾਲਿਸੀ ਬਾਰੇ ਫ਼ੈਸਲਾ ਕਰੇਗੀ। ਸੜਕ ਆਵਾਜਾਈ ਤੇ ਹਾਈਵੇਜ਼ ਮੰਤਰੀ ਨੇ ਕਿਹਾ ਕਿ ਉਹ ਅਤੇ ਵਿੱਤ ਮੰਤਰਾਲਾ ਤਜਵੀਜ਼ਤ ਪਾਲਿਸੀ ਨੂੰ ਪਹਿਲਾਂ ਹੀ ਪ੍ਰਵਾਨਗੀ ਦੇ ਚੁੱਕੇ ਹਨ। -ਪੀਟੀਆਈ

Tags :