ਬੀਐੱਮਡਬਲਿਊ ਆਰ-1300 ਜੀਐੱਸ ਐਡਵੈਂਚਰ ਲਾਂਚ
05:17 AM Feb 04, 2025 IST
Advertisement
ਚੰਡੀਗੜ੍ਹ: ਭਾਰਤ ਵਿੱਚ ਬੀਐੱਮਡਬਲਿਊ ਆਰ-1300 ਜੀਐੱਸ ਐਡਵੈਂਚਰ ਲਾਂਚ ਹੋ ਗਈ ਹੈ। ਇਹ ਮੋਟਰਸਾਈਕਲ ਕੰਪਲੀਟਲੀ ਬਿਲਟ ਅਪ ਯੂਨਿਟ (ਸੀਬੀਯੂ) ਦੇ ਰੂਪ ’ਚ ਉਪਲਬਧ ਹੋਵੇਗੀ। ਇਸ ਦੀ ਡਿਲੀਵਰੀ ਅਪਰੈਲ 2025 ਤੋਂ ਸ਼ੁਰੂ ਹੋਵੇਗੀ। ਬੀਐਮਡਬਲਿਊ ਗਰੁੱਪ ਦੇ ਸੀਈਓ ਵਿਕਰਮ ਪਾਹਵਾ ਨੇ ਕਿਹਾ ਕਿ ਨਵੀਂ ਐਡਵੈਂਚਰ ਜੀਐਸ ਸਭ ਤੋਂ ਵੱਡੀ ਟਰੈਵਲ ਐਂਡਯੂਰੋ ਦੇ ਪੋਰਟਫੋਲਿਓ ’ਚ ਇੱਕ ਅਜੇਤੂ ਚੱਟਾਨ ਹੈ। ਇਸ ਨੂੰ ਕਈ ਤਰ੍ਹਾਂ ਦੇ ਮਾਣਕ ਇਕਵਿਪਮੈਂਟ ਨਾਲ ਲੈਸ ਕੀਤਾ ਗਿਆ ਹੈ। -ਟਨਸ
Advertisement
Advertisement
Advertisement