ਫ਼ੌਜੀ ਕਮਾਂਡਰਾਂ ਦੀ ਕਾਨਫ਼ਰੰਸ ’ਚ ਉਭਰੇਗਾ ਡਰੋਨਾਂ ਦਾ ਮਾਮਲਾ

ਨਵੀਂ ਦਿੱਲੀ: ਇੱਥੇ ਸ਼ੁਰੂ ਹੋਈ ਫ਼ੌਜੀ ਕਮਾਂਡਰਾਂ ਦੀ ਕਾਨਫ਼ਰੰਸ ਵਿੱਚ ਪੰਜਾਬ ’ਚ ਪਾਕਿ ਡਰੋਨਾਂ ਰਾਹੀਂ ਹਥਿਆਰ ਸੁੱਟਣ ਦਾ ਮਾਮਲਾ ਵਿਚਾਰਿਆ ਜਾ ਸਕਦਾ ਹੈ। ਦੇਸ਼ ਦੀ ਸੁਰੱਖਿਆ ਨੂੰ ਦੇਖਦਿਆਂ ਫ਼ੌਜ ਵਿਚਾਰ ਕਰ ਸਕਦੀ ਹੈ।

-ਆਈਏਐੱਨਐੱਸ 

Tags :