ਪੰਚਾਇਤ ਯੂਨੀਅਨ ਬਲਾਕ ਸ਼ਹਿਣਾ ਦੀ ਚੋਣ
05:28 AM Jun 09, 2025 IST
Advertisement
ਪੱਤਰ ਪ੍ਰੇਰਕ
ਸ਼ਹਿਣਾ, 8 ਜੂਨ
ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਸਹਿਣਾ ਦੀ ਪੰਚਾਇਤ ਯੂਨੀਅਨ ਦੀ ਚੋਣ ਕਰਾਈ ਗਈ ਇਸ ਵਿੱਚ ਬਲਜੀਤ ਸਿੰਘ ਸਰਪੰਚ ਗਿੱਲਪਤੀ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ ਕਰਮ ਦੀਪ ਸਿੰਘ ਤਾਜੋ ਮੀਤ ਪ੍ਰਧਾਨ ਅੰਗਰੇਜ਼ ਸਿੰਘ ਦੀਪਗੜ੍ਹ ਖਜਾਨਚੀ ਕੁਲਦੀਪ ਸਿੰਘ ਭੋਤਨਾ ਸਕੱਤਰ ਚੁਣੇ ਗਏ।
ਬਲਾਕ ਪ੍ਰਧਾਨ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਉਹ ਪੰਚਾਇਤਾਂ ਦੇ ਹੱਕਾਂ ਦੀ ਹਰ ਸਮੇਂ ਰਾਖੀ ਲਈ ਤਤਪਰ ਰਹਿਣਗੇ ।
ਇਸ ਮੌਕੇ ਸਰਪੰਚ ਨਾਜ਼ਮ ਸਿੰਘ ਸਹਿਣਾ ਸਰਪੰਚ ਬਲਜਿੰਦਰ ਸਿੰਘ ਸੁਖਪੁਰਾ ਪ੍ਰਦੀਪ ਸਿੰਘ ਜਗਜੀਤਪੁਰਾ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ ਬੇਅੰਤ ਸਿੰਘ ਪੱਤੀ ਬੀਰ ਸਿੰਘ ਸਰਬਜੀਤ ਸਿੰਘ ਨਿੰਮ ਵਾਲਾ ਮੌੜ ਅੰਗਰੇਜ਼ ਸਿੰਘ ਨਾਨਕਪੁਰਾ ਸਤਨਾਮ ਸਿੰਘ ਬੁਰਜ ਫਤਿਹਗੜ੍ਹ ਰਾਮ ਸਿੰਘ ਭੂਗੋਕੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।
Advertisement
Advertisement
Advertisement
Advertisement