ਪਿਓ ਵੱਲੋਂ ਚਾਰ ਬੱਚਿਆਂ ਸਣੇ ਰੇਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ
04:00 AM Jun 11, 2025 IST
Advertisement
ਫਰੀਦਾਬਾਦ: ਇਥੇ 45 ਸਾਲਾ ਪਿਤਾ ਨੇ ਆਪਣੇ ਚਾਰ ਬੱਚਿਆਂ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਪੰਜਾਂ ਦੀ ਮੌਕੇ ’ਤੇ ਮੌਤ ਹੋ ਗਈ। ਬਿਹਾਰ ਦੇ ਮਨੋਜ ਮਹਤੋ (45) ਦਾ ਆਪਣੀ ਪਤਨੀ ਪ੍ਰਿਯਾ ਨਾਲ ਵਿਵਾਦ ਸੀ। ਮ੍ਰਿਤਕ ਬੱਚਿਆਂ ਦੀ ਪਛਾਣ ਪਵਨ (ਦਸ), ਕਾਰੂ (ਨੌਂ), ਮੁਰਲੀ (ਪੰਜ) ਅਤੇ ਛੋਟੂ (ਤਿੰਨ) ਵਜੋਂ ਹੋਈ ਹੈ। ਮਹਤੋ ਦੀ ਜੇਬ ਵਿੱਚੋਂ ਨੋਟ ਵੀ ਮਿਲਿਆ, ਜਿਸ ਵਿੱਚ ਉਸ ਦੀ ਪਤਨੀ ਦਾ ਮੋਬਾਈਲ ਨੰਬਰ ਸੀ। -ਪੀਟੀਆਈ
Advertisement
Advertisement
Advertisement
Advertisement