ਪਾਲ ਹੁੰਡਈ ਵੱਲੋਂ ਕਾਰਾਂ ਲਈ ਮਾਨਸੂਨ ਕੈਂਪ
06:35 AM Jul 06, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਜੁਲਾਈ
ਹੁੰਡਈ ਮੋਟਰ ਕੰਪਨੀ ਨੇ ਅੱਜ ਇਥੋਂ ਦੇ ਪਾਲ ਹੁੰਡਈ ਸ਼ੋਅਰੂਮ ਵਿੱਚ ਮਾਨਸੂਨ ਜਾਂਚ ਕੈਂਪ ਸ਼ੁਰੂ ਕੀਤਾ, ਜੋ 20 ਜੁਲਾਈ ਤੱਕ ਜਾਰੀ ਰਹੇਗਾ। ਕੈਂਪ ਦਾ ਉਦਘਾਟਨ ਕੰਪਨੀ ਦੇ ਜ਼ੋਨਲ ਪਾਰਟਸ ਐਂਡ ਸਰਵਿਸ ਹੈੱਡ ਕਿਸ਼ੋਰ ਚੌਧਰੀ, ਵਿਨੋਦ ਕੁਮਾਰ ਤੇ ਪਵਨ ਕੁਮਾਰ ਨੇ ਸਾਂਝੇ ਤੌਰ ’ਤੇ ਕੀਤਾ। ਕੰਪਨੀ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ ਤੇ ਡਾਇਰੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੰਪਨੀ ਦੀਆਂ ਸਾਰੀਆਂ ਕਾਰਾਂ ਦੇ 70 ਪੁਆਇੰਟ ਮੁਫ਼ਤ ਚੈੱਕ ਕੀਤੇ ਜਾਣਗੇ ਤੇ ਸਪੈਸ਼ਲ ਡਿਸਕਾਉਂਟ ਆਫ਼ਰ ਵੀ ਦਿੱਤੇ ਜਾਣਗੇ। ਇਸ ਦੌਰਾਨ ਸਪੇਅਰ ਪਾਰਟਸ ’ਚ 10 ਫੀਸਦ, ਮਕੈਨੀਕਲ ਲੇਬਰ ’ਤੇ 15 ਫੀਸਦ, ਕਾਰ ਦੀ ਵਾਰੰਟੀ ਐਕਸਟੈਂਡ ਕਰਨ ’ਤੇ ਵੀ 10 ਤੋਂ 35 ਫੀਸਦ ਛੋਟ ਦਿੱਤੀ ਜਾਵੇਗੀ।
Advertisement
Advertisement
Advertisement
Advertisement