For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ

05:40 AM May 10, 2025 IST
ਨਾਜਾਇਜ਼ ਸ਼ਰਾਬ ਸਣੇ ਗ੍ਰਿਫ਼ਤਾਰ
Advertisement
ਲਹਿਰਾਗਾਗਾ: ਐੱਸਐੱਚਓ ਸਦਰ ਇੰਸਪੈਕਟਰ ਰਣਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਮੇਨ ਰੋਡ ਜਾਂਖਲ ਤੋ ਕਾਲੀਆ ਸਾਇਡ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਮਿੱਠੂ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਲਹਿਲ ਖੁਰਦ ਵਜੋਂ ਹੋਈ। ਉਸ ਦੀ ਤਲਾਸ਼ੀ ਦੌਰਾਨ ਥੈਲਾ ਪਲਾਸਟਿਕ ਵਿੱਚੋਂ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਜਲਵਾ ਪੰਜਾਬ ਮੋਟਾ ਸੰਤਰਾ ਬਰਾਮਦ ਹੋਈ। -ਪੱਤਰ ਪ੍ਰੇਰਕ
Advertisement

Advertisement
Advertisement

Advertisement
Author Image

Charanjeet Channi

View all posts

Advertisement