ਦੁੱਖ ਦਾ ਪ੍ਰਗਟਾਵਾ
05:23 AM Feb 04, 2025 IST
Advertisement
ਡੇਰਾਬੱਸੀ: ਮੁਸਲਿਮ ਵੈਲਫੇਅਰ ਅਤੇ ਰੋਜ਼ਾ ਕਮੇਟੀ ਦੇ ਪ੍ਰਧਾਨ ਤਾਰਾ ਚੰਦ (ਮੁਹੰਮਦ ਸ਼ਤਾਰ) ਦੀ ਅੱਜ ਬਰੇਨ ਹੈਮਰੇਜ਼ ਕਾਰਨ ਮੌਤ ਹੋ ਗਈ।ਤਾਰਾ ਚੰਦ ਲੰਘੇ 27 ਸਾਲਾ ਤੋਂ ਮੁਸਲਿਮ ਵੈਲਫੇਅਰ ਅਤੇ ਰੋਜ਼ਾ ਕਮੇਟੀ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਦੀ ਮੌਤ ’ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਐਨਕੇ ਸ਼ਰਮਾ, ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਭਾਜਪਾ ਦੇ ਆਗੂ ਮੁਕੇਸ਼ ਗਾਂਧੀ, ਭਾਜਪਾ ਆਗੂ ਐੱਸਐੱਮਐੱਸ ਸੰਧੂ ਸਣੇ ਹੋਰਨਾਂ ਨੇ ਦੁੱਖ ’ਤੇ ਪ੍ਰਗਟਾਵਾ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement