ਨਿੱਜੀ ਪੱਤਰ ਪ੍ਰੇਰਕਧੂਰੀ, 7 ਜੂਨਪੰਚਾਇਤ ਯੂਨੀਅਨ ਬਲਾਕ ਧੂਰੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਸਰਪੰਚ ਜਗਸੀਰ ਸਿੰਘ ਜੱਗਾ ਭੋਜਵਾਲੀ ਨੂੰ ਪ੍ਰਧਾਨ ਚੁਣਿਆ ਗਿਆ। ਇਸ ਵਿੱਚ ਸਰਪੰਚ ਹਰਜੀਤ ਸਿੰਘ ਬੁਗਰਾ ਸੀਨੀਅਰ ਮੀਤ ਪ੍ਰਧਾਨ, ਜਰਨਲ ਸਕੱਤਰ ਸਰਪੰਚ ਜਸਵੀਰ ਦਾਸ ਢਢੋਗਲ, ਖ਼ਜ਼ਾਨਚੀ ਸਰਪੰਚ ਹਰਦੀਪ ਸਿੰਘ, ਸਰਪੰਚ ਅਮਨਦੀਪ ਸਿੰਘ ਸਕੱਤਰ, ਸਰਪੰਚ ਮਿੱਠੂ ਲੱਡਾ ਮੁੱਖ ਬੁਲਾਰਾ, ਪ੍ਰੈੱਸ ਸਕੱਤਰ ਸਤਿਗੁਰ ਸਿੰਘ ਸਰਪੰਚ ਕਾਂਝਲਾ, ਮੁੱਖ ਸਲਾਹਕਾਰ ਸਰਪੰਚ ਭਗਵਾਨ ਸਿੰਘ ਭਲਵਾਨ, ਸਲਾਹਕਾਰ ਸਰਪੰਚ ਅਹੁਦੇਦਾਰ ਚੁਣੇ ਗਏ। ਬਲਾਕ ਧੂਰੀ ਦੇ ਬਾਕੀ ਸਰਪੰਚਾਂ ਨੂੰ ਪੰਚਾਇਤ ਯੂਨੀਅਨ ਦੇ ਮੈਂਬਰ ਚੁਣੇ ਗਏ, ਜਿਸ ਵਿੱਚ ਸਰਪੰਚ ਗੋਵਿੰਦਰ ਖੰਗੂੜਾ ਪੁੰਨਾਵਾਲ, ਸਰਪੰਚ ਗੁਰਮੇਲ ਸਿੰਘ ਬੁਰਜਗੌਹਰਾ, ਸਰਪੰਚ ਲਾਲੀ ਬੰਗਾਂਵਾਲੀ, ਸਰਪੰਚ ਗੋਪਾਲ ਕ੍ਰਿਸ਼ਨ ਬੇਨੜਾ, ਸਰਪੰਚ ਦਵਿੰਦਰ ਸਿੰਘ ਧੂਰਾ , ਸਰਪੰਚ ਕਰਮਜੀਤ ਸਿੰਘ ਬਰੜਵਾਲ, ਸਰਪੰਚ ਰਾਜਵਿੰਦਰ ਸਿੰਘ ਬਰੜਵਾਲ, ਸਰਪੰਚ ਜਸਵੀਰ ਸਿੰਘ ਮਾਨਵਾਲਾ, ਸਰਪੰਚ ਗੁਰਪ੍ਰੀਤ ਸਿੰਘ ਗੋਪੀ ਮੀਮਸਾ , ਸਰਪੰਚ ਸੁਖਦੀਪ ਸਿੰਘ ਚੀਮਾ, ਸਰਪੰਚ ਰਵਿੰਦਰ ਕੁਮਾਰ ਰਿੰਕਾ ਹਸਨਪੁਰ , ਸਰਪੰਚ ਰੰਚਨਾ, ਸਰਪੰਚ ਰਾਜ ਸਿੰਘ ਮਾਨਾ, ਸਰਪੰਚ ਜਸਪਾਲ ਸਿੰਘ ਜੱਸੀ ਧਾਂਦਰਾ, ਸਰਪੰਚ ਸੁਖਜੀਤ ਸਿੰਘ ਕਾਂਝਲੀ, ਸਰਪੰਚ ਨਾਇਕ ਵਸਤੀ ਲੱਡਾ, ਸਰਪੰਚ ਜਸਬੀਰ ਸਿੰਘ, ਸਰਪੰਚ ਰਾਮ ਜੀ ਨੱਤਾਂ ਆਦਿ ਸਰਪੰਚ ਯੂਨੀਅਨ ਦੇ ਮੈਂਬਰ ਚੁਣੇ ਗਏ।