For the best experience, open
https://m.punjabitribuneonline.com
on your mobile browser.
Advertisement

ਜੇਲ੍ਹ ’ਚੋਂ ਮੋਬਾਈਲ ਤੇ ਹੋਰ ਸਮੱਗਰੀ ਬਰਾਮਦ

05:27 AM May 09, 2025 IST
ਜੇਲ੍ਹ ’ਚੋਂ ਮੋਬਾਈਲ ਤੇ ਹੋਰ ਸਮੱਗਰੀ ਬਰਾਮਦ
Advertisement

ਕਪੂਰਥਲਾ: ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਚੈਕਿੰਗ ਦੌਰਾਨ ਪੁਲੀਸ ਨੇ ਦੋ ਹਵਾਲਾਤੀਆਂ ਪਾਸੋਂ ਮੋਬਾਈਲ ਤੇ ਹੋਰ ਸਮੱਗਰੀ ਬਰਾਮਦ ਕਰ ਕੇ ਕੋਤਵਾਲੀ ਪੁਲੀਸ ਨੇ 52-ਏ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ ਵਿਕਰਮ ਸਿੰਘ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਪੁਲੀਸ ਨੇ ਹਵਾਲਾਤੀ ਅਨਮੋਲ ਉਰਫ਼ ਮੋਲਾ ਵਾਸੀ ਸਰਕ ਪੱਟੀ ਤੇ ਅਨਮੋਲ ਉਰਫ਼ ਜੱਸੀ ਵਾਸੀ ਚੱਕ ਕਲਾਂ ਨਕੋਦਰ ਦੀ ਤਲਾਸ਼ੀ ਲੈ ਕੇ ਦੋ ਮੋਬਾਈਲ, ਸਿੰਮਾ ਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। -ਪੱਤਰ ਪ੍ਰੇਰਕ

Advertisement

Advertisement
Advertisement
Advertisement
Author Image

Harpreet Kaur

View all posts

Advertisement